Homeਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ October 9, 2025October 9, 2025byThe news insights ਇੱਕ ਹੋਰ ਬੁਰੀ ਖ਼ਬਰ:- ਅੰਤਰਰਾਸ਼ਟਰੀ ਬਾਡੀਬਿਲਡਰ ਵਰਿੰਦਰ ਘੁੰਮਣ ਦੀ ਮੌਤ,ਜਾਣਕਾਰੀ ਅਨੁਸਾਰ, ਘੁੰਮਣ ਅੰਮ੍ਰਿਤਸਰ ਵਿੱਚ ਮਾਸਪੇਸ਼ੀ (ਮਸਲ) ਦਾ ਆਪਰੇਸ਼ਨ ਕਰਵਾਉਣ ਗਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ ਵਰਿੰਦਰ ਘੁੰਮਣ।
30 ਰੁਪਏ ਦਿਹਾੜੀ ਤੋਂ 11000 ਕਰੋੜ ਤੱਕ ਦਾ ਸਫ਼ਰ, ਸਿਰਫ਼ 9ਵੀਂ ਪਾਸ, ਰਜਿੰਦਰ ਗੁਪਤਾ ਦੀ ਕਾਮਯਾਬੀ ਦੀ ਕਹਾਣੀ, AAP ਨੇ ਬਣਾਇਆ ਹੈ ਰਾਜ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਆਪਣਾ ਉਮੀਦਵਾਰ ਐਲਾਨ ਕੀਤਾ ਹੈ, ਰਜਿੰਦਰ ਗੁਪਤਾ ਦੀ…
ਅਧੂਰੀ ਰਹਿ ਗਈ ਰਾਜਵੀਰ ਜਵੰਦਾ ਦੀ ਖ਼ਵਾਹਿਸ਼ ਪੰਜਾਬ ਦੇ ਨੌਜਵਾਨ ਗਾਇਕ ਰਾਜਵੀਰ ਅੱਜ ਚੜ੍ਹਦੀ ਉਮਰੇ ਦੁਨੀਆਂ ਨੂੰ ਅਲਵਿਦਾ ਕਹਿ ਗਏ।ਨੌਜਵਾਨ ਗਾਇਕ ਦੀ ਮੌਤ ਤੋਂ ਬਾਅਦ ਪਰਿਵਾਰ ਦੇ…
ਹੁਣ ਸਾਹਮਣੇ ਆਏਗੀ ਸ਼ਹੀਦ ਭਗਤ ਸਿੰਘ ਦੀ ਦੁਰਲੱਭ ਵੀਡਿਉ .! ਸ਼ਹੀਦ ਭਗਤ ਸਿੰਘ ਦੀ ਦੁਰਲੱਭ ਵੀਡੀਓ ਫੁਟੇਜ ਪ੍ਰਾਪਤ ਕਰਨ ਲਈ ਬ੍ਰਿਟੇਨ ਤੋਂ ਮਦਦ ਮੰਗੀ: ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ, 17…