NationalPunjab ਪੰਜਾਬ ‘ਚ 8 ਦਵਾਈਆਂ ‘ਤੇ ਲੱਗੀ ਪਾਬੰਦੀ, ਸਰਕਾਰ ਵੱਲੋਂ ਹੁਕਮ ਜਾਰੀ ਚੰਡੀਗੜ੍ਹ – “ਦਵਾਈਆਂ ਨਾਲ ਬੁਰੇ ਪ੍ਰਭਾਵ” ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਰਾਜ ਦੇ… byThe news insightsOctober 12, 2025October 12, 2025
Punjab ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਮਰੀਜ਼ ਦੀ ਮੌਤ ਤੋਂ ਬਾਅਦ ਹੰਗਾਮਾ ਪਰਿਵਾਰ ਵੱਲੋਂ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼, ਰਾਤ ਭਰ ਤਣਾਅਪੂਰਨ ਹਾਲਾਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੱਲ੍ਹ ਰਾਤ ਉਸ… byThe news insightsOctober 11, 2025October 11, 2025
NationalPunjab ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਮੰਗਤ ਸਿੰਘ ਕਾਬੂ ਜਸੂਸ ਦੇ ਆਪ੍ਰੇਸ਼ਨ ਸਿੰਦੂਰ ਨਾਲ ਜੁੜੇ ਤਾਰ, ਮਹਿਲਾ ਹੈਂਡਲਰ ਨੇ ਹਨੀਟ੍ਰੇਪ ਰਾਹੀਂ ਫਸਾਇਆ, ਹੁਣ ਪਹੁੰਚਾਇਆ ਸਲਾਖਾਂ ਪਿਛੇ। ਅਲਵਰ: ਰਾਜਸਥਾਨ ਦੇ… byThe news insightsOctober 11, 2025October 11, 2025
NationalPunjab IPS Suicide Case Update: ਪੋਸਟਮਾਰਟਮ ‘ਤੇ ਬਣੀ ਸਹਿਮਤੀ, ਦੇਰ ਰਾਤ ਤੱਕ ਚੱਲੀ ਮੀਟਿੰਗ ਤੋਂ ਬਾਅਦ ਹੋਇਆ ਫ਼ੈਸਲਾ ਚੰਡੀਗੜ੍ਹ: ਸੀਨੀਅਰ ਆਈ.ਪੀ.ਐਸ. ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਵਿੱਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ… byThe news insightsOctober 10, 2025October 10, 2025
Punjab ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਕਰੀਬ 150 ਮੋਬਾਈਲ ਚੋਰੀ ਚੰਡੀਗੜ੍ਹ: ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਮੌਕੇ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕਾਂ ਤੇ ਆਮ ਜਨਤਾ ਦੀ ਬੇਹੱਦ ਵੱਡੀ ਗਿਣਤੀ… byThe news insightsOctober 10, 2025October 10, 2025
NationalPunjab ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਭੇਜੇ ₹44.40 ਕਰੋੜ ਦੇ ਮੁਫ਼ਤ ਕਣਕ ਬੀਜ ਚੰਡੀਗੜ੍ਹ, 10 ਅਕਤੂਬਰ: ਪੰਜਾਬ ਦੇ ਛੋਟੇ ਕਿਸਾਨਾਂ ਲਈ ਮੋਦੀ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ₹44.40… byThe news insightsOctober 10, 2025October 10, 2025
HaryanaNationalPunjab ADGP ਖ਼ੁਦਕੁਸ਼ੀ ਮਾਮਲੇ ‘ਚ FIR ਦਰਜ, ਕਈ ਵੱਡੇ ਅਫ਼ਸਰਾਂ ਦਾ ਨਾਮ ਸ਼ਾਮਲ ADGP ਖ਼ੁਦਕੁਸ਼ੀ ਮਾਮਲੇ ‘ਚ FIR ਦਰਜ, ਕਈ ਵੱਡੇ ਅਫ਼ਸਰਾਂ ਦਾ ਨਾਮ ਸ਼ਾਮਲ ਚੰਡੀਗੜ੍ਹ ਪੁਲਿਸ ਨੇ ADGP ਵਾਈ ਪੂਰਨ ਕੁਮਾਰ ਆਤਮਹੱਤਿਆ… byThe news insightsOctober 9, 2025October 9, 2025
InternationalNationalPunjabSports ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ ਇੱਕ ਹੋਰ ਬੁਰੀ ਖ਼ਬਰ:- ਅੰਤਰਰਾਸ਼ਟਰੀ ਬਾਡੀਬਿਲਡਰ ਵਰਿੰਦਰ ਘੁੰਮਣ ਦੀ ਮੌਤ,ਜਾਣਕਾਰੀ ਅਨੁਸਾਰ, ਘੁੰਮਣ ਅੰਮ੍ਰਿਤਸਰ ਵਿੱਚ ਮਾਸਪੇਸ਼ੀ (ਮਸਲ) ਦਾ ਆਪਰੇਸ਼ਨ ਕਰਵਾਉਣ ਗਏ… byThe news insightsOctober 9, 2025October 9, 2025
InternationalPunjab ਅਧੂਰੀ ਰਹਿ ਗਈ ਰਾਜਵੀਰ ਜਵੰਦਾ ਦੀ ਖ਼ਵਾਹਿਸ਼ ਪੰਜਾਬ ਦੇ ਨੌਜਵਾਨ ਗਾਇਕ ਰਾਜਵੀਰ ਅੱਜ ਚੜ੍ਹਦੀ ਉਮਰੇ ਦੁਨੀਆਂ ਨੂੰ ਅਲਵਿਦਾ ਕਹਿ ਗਏ।ਨੌਜਵਾਨ ਗਾਇਕ ਦੀ ਮੌਤ ਤੋਂ ਬਾਅਦ ਪਰਿਵਾਰ ਦੇ… byThe news insightsOctober 8, 2025October 8, 2025
InternationalPunjab ‘ਮੌਤ ਕੁਲਹਿਣੀ ਜਿੱਤ ਗਈ ਤੇ ਜਵੰਦਾ ਹਾਰ ਗਿਆ’ RIP ਰਾਜਵੀਰ ਜਵੰਦਾ ਚੰਡੀਗੜ੍ਹ: ਅੱਜ ਦੀ ਸਵੇਰ ਪੰਜਾਬੀ ਫਿਲਮ ਜਗਤ ਲਈ ਕਾਲੀ ਸਵੇਰ ਸਾਬਤ ਹੋਈ, ਪੰਜਾਬ ਦਾ ਨੌਜਵਾਨ ਗਾਇਕ ਅਤੇ ਕਲਾਕਾਰ ਰਾਜਵੀਰ ਜਵੰਦਾ… byThe news insightsOctober 8, 2025October 8, 2025