ਸਿਆਸਤ ‘ਚ ਕੁੱਝ ਵੀ ਹੋ ਸਕਦਾ..

ਰਵਿੰਦਰ ਸਿੰਘ ਬ੍ਰਹਮਪੁਰਾ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ,
ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ AAP ਵਿੱਚ ਹੋਏ ਸ਼ਾਮਿਲ।


ਬ੍ਰਹਮਪੁਰਾ ਦੀ ‘ਆਪ’ ਵਿੱਚ ਐਂਟਰੀ ਦੀਆਂ ਤਸਵੀਰਾਂ ਆਈਆਂ ਸਾਹਮਣੇ,
ਹਾਲ ਹੀ ਵਿੱਚ ਅਕਾਲੀ ਦਲ ਵੱਲੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਗਿਆ ਸੀ ਖਾਰਜ।

Leave a Reply

Your email address will not be published. Required fields are marked *