ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਅਤੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਨਾਲ ਕੀਤੀ ਮੁਲਾਕਾਤ …
ਓਹਨਾਂ ਮੁਤਾਬਕ ਫੋਰਟਿਸ ਹਸਪਤਾਲ ਦੇ ਡਾਕਟਰ ਪੀਜੀਆਈ ਦੇ ਡਾਕਟਰਾਂ ਤੋਂ ਲੈ ਰਹੇ ਨੇ ਸਲਾਹ, ਕੱਲ ਰਾਤ ਤੱਕ ਚਾਰ ਲਾਈਫ ਸਪੋਰਟ ‘ਤੇ ਜਵੰਦਾ ਨੂੰ ਰੱਖਿਆ ਗਿਆ ਸੀ ਪਰ ਹੁਣ ਉਹ ਇੱਕ ਲਾਈਫ ਸਪੋਰਟ ਤੇ ਹੈ ਜਿਹੜੀ ਕਿ ਸੁਖਾਵੀਂ ਜਾਣਕਾਰੀ ਹੈ,
ਮੁੱਖ ਮੰਤਰੀ ਮੁਤਾਬਕ ਸਿਰ ਦੀ ਸੱਟ ਜਿਆਦਾ ਹੋਣ ਕਰਕੇ ਰਿਕਵਰੀ ਹੌਲੀ ਹੋ ਰਹੀ ਹੈ ਪਰ ਜਿਵੇਂ ਕੱਲ ਦਾਖਲ ਕਰਾਉਣ ਸਮੇਂ ਦਿਲ ਪੂਰਾ ਕੰਮ ਨਹੀਂ ਸੀ ਕਰ ਰਿਹਾ ਹੁਣ ਉਸ ਵਿੱਚ ਵੀ ਸੁਧਾਰ ਹੈ।

