Punjab ਦਿੜ੍ਹਬਾ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਤਿੰਨ ਐਂਬੂਲੈਂਸਾਂ ਰਵਾਨਾ, ਅਗਲੇ 15 ਦਿਨਾਂ ਤੱਕ ਮੁਫ਼ਤ ਜਾਂਚ ਤੇ ਦਵਾਈਆਂ – ਗੰਭੀਰ ਮਰੀਜ਼ਾਂ ਨੂੰ ਸਿਹਤ ਕੇਂਦਰਾਂ ਵੱਲ ਭੇਜਿਆ ਜਾਵੇਗਾ ਚੰਡੀਗੜ੍ਹ/ਸੰਗਰੂਰ, 20 ਸਤੰਬਰ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਸੰਗਰੂਰ ਦੇ ਰੈਸਟ ਹਾਊਸ ਤੋਂ ਹਲਕਾ ਦਿੜ੍ਹਬਾ… byThe news insightsSeptember 20, 2025September 20, 2025