ਪੰਜਾਬੀ ਗਾਇਕ Khan Saab ਦੇ ਮਾਤਾ ਸਲਮਾ ਪ੍ਰਵੀਨ ਦਾ ਹੋਇਆ ਦਿਹਾਂਤ , ਕਾਫੀ ਸਮੇਂ ਤੋਂ ਬਿਮਾਰੀ ਦੇ ਚਲਦਿਆਂ ਚੰਡੀਗੜ੍ਹ ਦੇ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ,
ਅਕਸਰ ਹੀ ਸੋਸ਼ਲ ਮੀਡੀਆ ਉੱਤੇ ਮਾਤਾ ਪਿਤਾ ਨਾਲ ਫੋਟੋਆਂ ਸਾਂਝੀਆਂ ਕਰਦੇ ਸਨ ਖ਼ਾਨ ਸਾਬ
ਪੰਜਾਬੀ ਗਾਇਕ Khan Saab ਦੇ ਮਾਤਾ ਸਲਮਾ ਪ੍ਰਵੀਨ ਦਾ ਹੋਇਆ ਦਿਹਾਂਤ