Homeਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋਰ ਸੁਧਾਰ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋਰ ਸੁਧਾਰ September 29, 2025September 29, 2025byThe news insights ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋਰ ਸੁਧਾਰ ਦੀ ਖ਼ਬਰ ਆਈ ਹੈ, ਗਾਇਕ ਗਗਨ ਕੋਕਰੀ ਫੋਰਟਿਸ ਹਸਪਤਾਲ ਦੇ ਡਾਕਟਰਾਂ ਅਤੇ ਜਵੰਦਾ ਦੇ ਮਾਤਾ ਜੀ ਨੂੰ ਮਿਲਕੇ ਆਏ ਹਨ, ਓਹਨਾਂ ਮੁਤਾਬਕ ਹੌਲੀ ਹੌਲੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।ਵਾਹਿਗੁਰੂ ਭਲੀ ਕਰੇ
ਹੁਣ ਬਰਨਾਲਾ ਵੀ ਰੁਕੇਗੀ ਵੰਦੇ ਭਾਰਤ ਰੇਲ ਨਵੀਂ ਦਿੱਲੀ/ਚੰਡੀਗੜ੍ਹ, 30 ਸਤੰਬਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰੀ…
ਲੁਧਿਆਣਾ ‘ਚ ਫੜੀ ਨਕਲੀ ਘਿਓ ਦੀ ਫੈਕਟਰੀ, ਵੱਡੀ ਮਾਤਰਾ ‘ਚ ਬਰਾਮਦਗੀ, ਪਤੀ ਪਤਨੀ ਚਲਾ ਰਹੇ ਸਨ ਗੋਰਖਧੰਦਾ ਲੁਧਿਆਣਾ: ਤਿਉਹਾਰਾਂ ਦੇ ਮੌਸਮ ਦੌਰਾਨ ਖੁਰਾਕੀ ਸਮਾਨ ਵਿੱਚ ਹੋਣ ਵਾਲੀਆਂ ਮਿਲਾਵਟਾਂ ਖਿਲਾਫ਼ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਵਿਭਾਗ…
ਅਕਾਲੀ ਆਗੂ ਅਨਿਲ ਜੋਸ਼ੀ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ, ਕਾਂਗਰਸ ‘ਚ ਜਾਣ ਦੀ ਤਿਆਰੀ ਅਕਾਲੀ ਆਗੂ ਅਨਿਲ ਜੋਸ਼ੀ ਕਾਂਗਰਸ ‘ਚ ਸ਼ਾਮਲ ਹੋਣਗੇ, ਰਾਹੁਲ ਗਾਂਧੀ ਨਾਲ ਬੇਸ਼ੱਕ ਮੀਟਿੰਗ ਹੋ ਚੁੱਕੀ ਹੈ, ਪਰ ਅਜੇ ਰਸਮੀ ਤੌਰ…