ਰਾਜਵੀਰ ਜਵੰਦਾ ਦੀ ਸਿਹਤ ‘ਚ ਹੋਇਆ ਸੁਧਾਰ

ਰਾਜਵੀਰ ਜਵੰਦਾ ਦੀ ਸਿਹਤ ‘ਚ ਹੋਇਆ ਸੁਧਾਰ, ਡਾਕਟਰਾਂ ਮੁਤਾਬਕ ਕੱਲ੍ਹ ਨਾਲੋ ਫ਼ਰਕ ਨਜ਼ਰ ਆ ਰਿਹਾ ਹੈ, ਕੁਲਵਿੰਦਰ ਬਿੱਲਾ ਅਤੇ ਰਣਜੀਤ ਬਾਵਾ ਨੇ ਸਵੇਰੇ ਫੋਰਟਿਸ ਹਸਪਤਾਲ ‘ਚ ਜਵੰਦਾ ਦਾ ਹਾਲ ਜਾਨਣ ਮਗਰੋਂ ਜਾਣਕਾਰੀ ਦਿੱਤੀ ਹੈ।
ਸਾਰੇ ਇਸ ਨੌਜਵਾਨ ਦੀ ਸਿਹਤਯਾਬੀ ਲਈ ਅਰਦਾਸ ਜਰੂਰ ਕਰੋ 🙏
ਵਾਹਿਗੁਰੂ ਭਲੀ ਕਰੇ 🙏

Leave a Reply

Your email address will not be published. Required fields are marked *