HomeBCCI ਵੱਲੋਂ ਭਾਰਤੀ ਕ੍ਰਿਕਟ ਟੀਮ ਅਤੇ ਸਟਾਫ ਲਈ 21 ਕਰੋੜ ਦੇ ਇਨਾਮ ਦਾ ਐਲਾਨ BCCI ਵੱਲੋਂ ਭਾਰਤੀ ਕ੍ਰਿਕਟ ਟੀਮ ਅਤੇ ਸਟਾਫ ਲਈ 21 ਕਰੋੜ ਦੇ ਇਨਾਮ ਦਾ ਐਲਾਨ September 28, 2025September 28, 2025byThe news insights ਬੀ.ਸੀ.ਸੀ.ਆਈ. ਨੇ ਭਾਰਤੀ ਕ੍ਰਿਕਟ ਟੀਮ ਅਤੇ ਸਹਾਇਕ ਸਟਾਫ ਲਈ 21 ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਭਾਰਤ ਨੇ ਪਾਕਿਸਤਾਨ ਨੂੰ ਏਸ਼ੀਆ ਕੱਪ ਵਿੱਚ ਕਰਾਰੀ ਹਾਰ ਦੇ ਕੇ ਇਤਿਹਾਸ ਰਚਦਿਆਂ 9ਵੀਂ ਵਾਰ ਟਰਾਫ਼ੀ ਆਪਣੇ ਨਾਮ ਕੀਤੀ ਹੈ।
ਭਾਰਤ ਪਾਕਿਸਤਾਨ ਦੀ ਸਿੱਧੀ ਟੱਕਰ, ਪਰ ਹੁਣ ਖੇਡ ਦੇ ਮੈਦਾਨ ‘ਚ ਸ਼ੁਭਮਨ ਗਿੱਲ ਤੋਂ ਬਾਅਦ ਅਭਿਸ਼ੇਕ ਹੋਏ ਆਊਟ, ਭਾਰਤ-ਪਾਕਿ ਏਸ਼ੀਆ ਕੱਪ ‘ਚ ਲੱਗਾ ਦੋਹਰਾ ਝਟਕਾ, ਜਾਣੋ ਪਕਿਸਤਾਨ ਦਾ ਸਕੋਰ ਯੂਏਈ ਵਿੱਚ…
ਕ੍ਰਿਕਟ ਹੁਣ ਬੋਲੇਗੀ ਪੰਜਾਬੀ ਜਦੋਂ ਬੱਲਾ ਬੋਲੇਗਾ, ਹੁਣ ਉਹ ਪੰਜਾਬੀ ਵਿੱਚ ਬੋਲੇਗਾ। ਸੈਟੇਲਾਈਟ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ Legends League Cricket ਦਾ ਰੋਮਾਂਚ…
ਸੂਰਿਆਕੁਮਾਰ ਨੇ ਦਿਖਾਇਆ ਵੱਡਾ ਦਿਲ, ਮੈਚ ਦੀ ਸਾਰੀ ਫੀਸ ਕੀਤੀ ਪਹਿਲਗਾਮ ਪੀੜਤਾਂ ਦੇ ਨਾਮ ਚੰਡੀਗੜ੍ਹ: ਏਸ਼ੀਆ ਕੱਪ ਵਿਚ ਵੱਡੀ ਜਿੱਤ ਤੋਂ ਬਾਅਦ ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ…