ਰਾਜਵੀਰ ਜਵੰਦਾ ਦੀ ਅੱਖ ‘ਚੋਂ ਆਇਆ ਅੱਥਰੂ,
ਮਾਂ ਨੇ ਜਦ ਚਿਹਰੇ ‘ਤੇ ਹੱਥ ਫੇਰ ਕੇ ਪੁੱਤ ਦਾ ਹਾਲ ਪੁੱਛਿਆ ਤਾਂ ਰਾਜਵੀਰ ਦੀ ਅੱਖ ‘ਚੋਂ ਹੰਝੂ ਆਇਆ,
ਇਹ ਇੱਕ ਚੰਗਾ ਇਛਾਰਾ ਸਮਝਿਆ ਜਾ ਰਿਹਾ ਹੈ, ਡਾਕਟਰਾਂ ਮੁਤਾਬਕ ਰਾਜਵੀਰ ਮਹਿਸੂਸ ਕਰ ਪਾ ਰਿਹਾ ਹੈ, ਭਾਵ ਰਾਜਵੀਰ ਦੀ ਸਿਹਤ ਸੁਧਾਰ ਵਾਲੇ ਪਾਸੇ ਵਧ ਰਹੀ ਹੈ।
ਰਾਜਵੀਰ ਜਵੰਦਾ ਦੀ ਅੱਖ ‘ਚੋਂ ਆਇਆ ਅੱਥਰੂ, ਡਾਕਟਰਾਂ ਮੁਤਾਬਕ ਇਹ ਚੰਗਾ ਇਛਾਰਾ ਹੈ